notícias musicais

top 13 artistas

top 13 musicas

Confira a Letra Boyfriend (feat. Ikky)

Karan Aujla

Boyfriend (feat. Ikky)

ਤਾਈ ਨੂੰ ਕਹਿ, ਰੱਖ ਹੁਣ ਬਿਦਕਾਂ ਨ
ਤੂੰ ਵੀ ਮੈਨੂੰ, ਮ੍ਹਾਰੀ ਮਾਈ ਝਿੜਕਾਂ ਨ
ਦੇਖ ਕੇ ਮੁੰਡੇ ਨੂੰ, ਹਾਂ ਘਰ ਹੋ ਗਈ
ਤੂੰ ਵੀ ਓਹਦੇ ਕਹਿੰਦੀ ਸੀ, ਉਮਰ ਹੋ ਗਈ
ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲ ਬੈਠ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ

ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ

(ਗੋਰੀਏ)
ਲੱਭਦਾ ਪਿਆਰ ਕਹਿੰਦਾ, ਫੋਨਾਂ ਚੋ ਨਹੀਂ ਮ
ਹਾਂ ਆਸ਼ਿਕਾਂ, ਵੇਲੀਆਂ, ਦੋਨਾ ਚੋ ਨਹੀਂ ਮ
ਜਿੰਨੀ ਰਹੇਗੀ ਤੇਰੇ ਨਾਲ, ਬਤਾਉਣੀ ਆਖਦ
ਹਾਂ taimpass ਕਰੂ, ਕਹਿੰਦਾ ਓਹਨਾ ਚੋ ਨਹੀਂ ਮ
ਹੋ ਗਈ ਹਾਂ ਮੇਰੀ, ਤੂੰ ਹੈ ਜਾਨ ਮੇਰੀ, ਮੈਨੂੰ ਕਹਿ ਗਿਆ ਕੋਈ

ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ

ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ (ਹਾਂ)
ਪਹਿਲਾਂ ਵੀ ਸੀ, ਔਰ ਓਹ ਸ਼ਰੀਫ਼ ਕਰ ਗਿਆ (ਆਹਾਂ)
ਮਾਂ-ਪਿਆਂ ਨੇ ਕਹਿੰਦਾ, ਬੜਾ ਸੋਹਣਾ ਪਾਲਿਆ
ਜਾਂਦਾ-ਜਾਂਦਾ ਥੋੜੀ ਵੀ ਤਾਰੀਫ਼ ਕਰ ਗਿਆ
ਅਗਲੀ ਵਾਰੀ ਮੈਂ ਓਹ ਕਰਦਿਆਂ ਨ
ਕਰਨੀ ਨਹੀਂ ਗੱਲ ਕਹਿੰਦਾ, ਪਰਦਾਂ ਨ
ਮੈਥੋਂ ਹੁਣ ਹੋਣੀ ਨਹੀਂ deek ਲੱਗਦ
ਭਾਬੀ ਨੂੰ ਦਿਖਾਇਆ, ਕਹਿੰਦੀ theek ਲੱਗਦ
ਕਹਿੰਦਾ ਨਾ ਦੱਸੀ, ਬਸ ਨਾਲ ਰੱਖੀ, ਦੇ sheh ਗਿਆ ਕੋਈ

ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)

ਓਹ ਦੇਖ ਮੇਰਾ ਮੁਖ ਜਾਂਦਾ ਖਿੜ
ਕਦੇ ਅੱਖ ਤਲੋਂ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰ
ਐਦਾ ਕਹਿ ਕੇ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਓਹ ਦੇਖ ਮੇਰਾ ਮੁਖ ਜਾਂਦਾ ਖਿੜ
ਕਦੇ ਅੱਖ ਤਲੋਂ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰ
ਐਦਾ ਕਹਿ ਕੇ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ